ਸੁੰਦਰ ਸਤਰਾਂ



✨ "ਨਾਲੇ ਵੜਦਿਆਂ ਐਉ ਲਗਾ ਹੈ ਜਿਵੇਂ ਪਰਦੇਸਾਂ ਤੋਂ ਮੁੜ ਕੇ ਆਪਣੇ ਘਰ ਵੜੀਦਾ ਹੈ।" - ਗੁਰੂ ਗੋਬਿੰਦ ਸਿੰਘ ਜੀ (ਪੰਨਾ - 18)


✨ "ਅਡੋਲ ਪਾਣੀ ਡੂੰਘੇ ਵਗਦੇ ਹਨ , ਡੂੰਘੇ ਪਾਣੀ ਅਡੋਲ ਵਗਦੇ ਹਨ ।" - ਗੁਰੂ ਗੋਬਿੰਦ ਸਿੰਘ ਜੀ (ਪੰਨਾ - 19)


✨ "ਤੁਸੀਂ ਹੋ ? ਆਪ ਹੋ ? ਹੈ ,ਸੱਚ ਮੁੱਚ ਹੋ, ਆ ਗਏ ਹੋ ?" - ਪ੍ਰੀਯਾਵਰ ( ਪੰਨਾ - 41)


✨ "ਨਿੱਕੀ ਤੋਂ ਨਿੱਕੀ ਜਿੰਦ ਭੀ ਜਾਣਾ ਨਹੀਂ ਮੰਗਦੀ ਤੇ ਜਾਂਦੀ ਹੈ ਤਾਂ ਕਿੰਨਿਆਂ ਨੂੰ ਹਾਵਾ ਲਾ ਜਾਂਦੀ ਹੈ।"


✨ "ਹਾਇ! ਮੇਰੀ ਨਿੱਕੀ ਨਿੱਕੀ, ਨਿੱਕੀ ਨਿੱਕੀ ਪਿਆਰ ਕਣੀ ਨਿਰਮਲ ਰਹੇ।"


✨ "ਗਰੀਬ ਚੁਪ ਚਾਪ ਸ਼ਹੀਦ ਹੁੰਦਾ ਹੈ।"


✨ "ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ।"


✨ "ਰਾਜਨੀਤੀ ਤੇ ਪਿਆਰ ਦੋ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ।"


✨ "ਕੋਈ ਬੁਲਬੁਲ ਹੈ ਕੋਈ ਪਰਵਾਨਾ। ਪਰਵਾਨਾ ਬੁਲਬੁਲ ਵਾਂਙੂ ਕਿੰਞ ਉੱਡੇ ?"


✨ "ਮੁੜ ਉਹ ਸੂਰਤ ਵਿੱਸਾਰੀ ਨਹੀਂ, ਮੂਰਤ ਦਿਲੋਂ ਉਤਰੀ ਨਹੀਂ, ਪ੍ਰੀਤ ਤਾਰ ਟੁੱਟੀ ਨਹੀਂ, ਯਾਦ ਦਿਲੋਂ ਹੁੱਟੀ ਨਹੀਂ।"


- Karanjot Singh




No comments:

Post a Comment

Pages